ਹੱਥ ਲਿਖਤ ਸਰੂਪਾਂ ਦੀ ਫੋਟੋਗਰਾਫੀ


ਵਿਭਾਗ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਧਰਮ ਨਾਲ ਸਬੰਧਤ ਹੋਰ ਹੱਥ ਲਿਖਤ ਗ੍ਰੰਥਾਂ ਨੂੰ ਡਿਜ਼ੀਟਾਈਜ਼ ਕਰਕੇ ਸੰਭਾਲਿਆ ਜਾ ਰਿਹਾ ਹੈ। ਭਾਵਨਾ ਇਹ ਹੈ ਕਿ ਵਿਰਾਸਤ ਦਾ ਇਹ ਅਨਮੋਲ ਖਜ਼ਾਨਾ ਸੁਰੱਖਿਅਤ ਰੱਖਿਆ ਜਾ ਸਕੇ।


ੴ ਦੇ ਵੱਖ-ਵੱਖ ਰੂਪ


ਹੱਥ ਲਿਖਤ ਬੀੜਾਂ ਦੇ ਦਰਸ਼ਨ


ਤਸਵੀਰ ਵਿੱਚ ਦਿਖਾਈ ਦੇ ਰਹੇ ਕਾਰਨਾਂ ਕਰਕੇ ਪੁਰਾਤਨ ਹੱਥ ਲਿਖਤਾਂ ਦੀ ਫੋਟੋਗ੍ਰਾਫੀ ਦੀ ਲੋੜ


ਤਸਵੀਰ ਵਿੱਚ ਦਿਖਾਈ ਦੇ ਰਹੇ ਕਾਰਨਾਂ ਕਰਕੇ ਪੁਰਾਤਨ ਹੱਥ ਲਿਖਤਾਂ ਦੀ ਫੋਟੋਗ੍ਰਾਫੀ ਦੀ ਲੋੜ


ਕਸ਼ਮੀਰੀ ਚਿੱਤਰਕਾਰੀ ਦਾ ਨਮੂਨਾ


ਕਸ਼ਮੀਰੀ ਚਿੱਤਰਕਾਰੀ ਦਾ ਨਮੂਨਾ-2


ਅਦਭੁਤ ਚਿੱਤਰਕਾਰੀ ਅਤੇ ਪਾਠ ਦਾ ਮਿਲਾਨ


ਸੁਨਹਿਰੀ ਚਿੱਤਰਕਾਰੀ ਦਾ ਨਮੂਨਾ


ਸੁਨਹਿਰੀ ਚਿੱਤਰਕਾਰੀ ਦਾ ਨਮੂਨਾ


ਚਿੱਤਰਕਾਰੀ ਰਾਹੀਂ ਦਸ ਗੁਰੂ ਸਾਹਿਬਾਨ ਦੀ ਤਸਵੀਰ-1


ਚਿੱਤਰਕਾਰੀ ਰਾਹੀਂ ਦਸ ਗੁਰੂ ਸਾਹਿਬਾਨ ਦੀ ਤਸਵੀਰ-2


ਇੱਕੋ ਬੀੜ ਦੇ ਦੋ ਪਹਿਲੇ ਪੰਨਾ (ਕਾਲੀ ਅਤੇ ਸੋਨੇ ਦੀ ਸਿਆਹੀ ਵਾਲਾ)


ਇੱਕੋ ਬੀੜ ਦੇ ਦੋ ਪਹਿਲੇ ਪੰਨਾ (ਕਾਲੀ ਅਤੇ ਸੋਨੇ ਦੀ ਸਿਆਹੀ ਵਾਲਾ)


ਵੱਖਵੱਖ ਰੰਗਾਂ ਦੀ ਚਿੱਤਰਕਾਰੀ ਦਾ ਨਮੂਨਾ ਅਤੇ ਪਾਠ ਦਾ ਪਹਿਲਾ ਪੰਨਾ


ਚਿੱਤਰਕਾਰੀ ਦੀ ਬਾਰੀਕਬੀਨੀ (MINIATURE)ਅਤੇ ਸੋਨੇ ਦੀ ਭਰਪੂਰ ਵਰਤੋਂ


ਇੱਕ ਬੀੜ ਦੇ ਪਹਿਲੇ ਪੰਨੇ ਤੇ ਦਸ ਗੁਰੂ ਸਾਹਿਬਾਨ ਦੀ ਤਸਵੀਰ ਅਤੇ ਦੂਸਰੇ ਤੇ ਪਾਠ


ਚਿੱਤਰਕਾਰੀ ਦੇ ਨਮੂਨੇ ਸਹਿਤ ਪਾਠ ਦਾ ਪਹਿਲਾ ਪੰਨਾ


ਸਧਾਰਨ ਚਿੱਤਰਕਾਰੀ


ਖਾਰੀ ਸਾਖ ਦੀ ਇਕ ਬੀੜ (ਤਤਕਰਾ ਹਰ ਰਾਗ ਨਾਲ)


ਖਾਰੀ ਸਾਖ ਦੀ ਇਕ ਬੀੜ (ਤਤਕਰਾ ਹਰ ਰਾਗ ਨਾਲ)


ਖਾਰੀ ਸਾਖ ਦੀ ਬੀੜ ਦੇ ਆਖਰੀ ਪੰਨੇ ਤੇ ਦਰਸਾਈ ਸਿਆਹੀ ਦੀ ਵਿਧੀ


1604 ਈ. ਦੇ ਸਮੇਂ ਦੀ ਗੁਰਮੁਖੀ ਲਿਪੀ ਦਾ ਨਮੂਨਾ


ਕੰਨੇ ਦੀ ਥਾਂ ਬਿੰਦੀ ਦੀ ਵਰਤੋਂ ਵਾਲੀ ਬੀੜ


ਹੱਥ ਲਿਖਤ ਬੀੜ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਿਸ਼ਾਨ


ਸੋਨੇ ਦੀ ਜਿਲਦ


ਪੁਰਾਤਨ ਬੀੜ ਦੀ ਜਿਲਦ ਦਾ ਨਮੂਨਾ


ਪੁਰਾਤਨ ਬੀੜ ਦੀ ਜਿਲਦ ਦਾ ਨਮੂਨਾ


ਹੱਥ ਲਿਖਤ ਬੀੜ ਦਾ ਪਹਿਲਾ ਪੰਨਾ


ਹੱਥ ਲਿਖਤ ਬੀੜ ਦਾ ਪਹਿਲਾ ਪੰਨਾ


ਦਮਦਮੀ ਸਾਖ ਦੀ ਬੀੜ ਦਾ ਤਤਕਰੇ ਵਾਲਾ ਪੰਨਾ


ਕਰਤਾਰਪੁਰੀ ਸਾਖ ਦੀ ਬੀੜ ਦੇ ਤਤਕਰੇ ਵਾਲਾ ਪੰਨਾ


ਖਾਰੀ ਸਾਖ ਦੀ ਬੀੜ ਦਾ ਤਤਕਰੇ ਵਾਲਾ ਪੰਨਾ


ਕਰਤਾਰਪੁਰੀ ਸਾਖ ਦੀ ਬੀੜ ਦੇ ਤਤਕਰੇ ਵਾਲਾ ਪੰਨਾ


ਖਾਰੀ ਸਾਖ ਵਿੱਚ ਚਲਿੱਤਰ ਜੋਤੀ ਜੋਤਿ ਸਮਾਵਣੇ ਦੇ ਅਤੇ ਬੀੜ ਲਿਖਣ ਦੀ ਤਰੀਕ ਦਾ ਵੇਰਵਾ ਅਤੇ ਲਿਖਾਰੀ ਦੀ ਭਾਵਨਾ


ਮਿਤੀ ਬੱਧ ਬੀੜ ਸੰਮਤ 1724 (1667 ਈ.) ਦਾ ਪਹਿਲਾ ਪੰਨਾ